ਡੇਰਾ ਸੱਚਖ਼ੰਡ ਬੱਲਾਂ ਪੁੱਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
ਜਲੰਧਰ, 20 ਮਾਰਚ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚੇ। ਉਹ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਜੀ ਨੂੰ ਮਿਲੇ। ਹਰਪਾਲ ਸਿੰਘ ਚੀਮਾ ਨਾਲ ‘ਆਪ’ ਵਿਧਾਇਕ ਅਤੇ ਆਗੂ ਲੀਡਰਸ਼ਿਪ ਮੌਜੂਦ ਸੀ।
;
;
;
;
;
;
;