ਉਹ ਇਕ ਡੀਲ ਕਰਨਾ ਚਾਹੁੰਦੇ ਹਨ, ਅਸੀਂ ਤਿਆਰ ਹਾਂ- ਟਰੰਪ
ਵ੍ਹਾਈਟ ਹਾਊਸ, ਅਮਰੀਕਾ- ਈਰਾਨ- ਅਮਰੀਕਾ ਵਿਚਾਲੇ ਚੱਲ ਰਹੇ ਤਲ਼ਖੀ ਭਰੇ ਮਾਹੌਲ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "....ਮੈਂ ਫੋਨ ਨਹੀਂ ਕੀਤਾ; ਉਨ੍ਹਾਂ (ਈਰਾਨ) ਫੋਨ ਕੀਤਾ; ਉਹ ਇਕ ਸੌਦਾ ਕਰਨਾ ਚਾਹੁੰਦੇ ਸਨ। ਅਸੀਂ ਇਹ ਸੌਦਾ ਕਰਨ ਲਈ ਤਿਆਰ ਹਾਂ। ਇਹ ਇਕ ਚੰਗਾ ਸੌਦਾ ਹੋਣ ਜਾ ਰਿਹਾ ਹੈ। ਹੁਣ ਕੋਈ ਜੰਗ ਨਹੀਂ ਹੋਵੇਗੀ, ਕੋਈ ਪ੍ਰਮਾਣੂ ਹਥਿਆਰ ਨਹੀਂ ਹੋਣਗੇ; ਉਹ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਉਨ੍ਹਾਂ ਕੋਲ ਹੁਣ ਪ੍ਰਮਾਣੂ ਹਥਿਆਰ ਨਹੀਂ ਹੋਣਗੇ।"
;
;
;
;
;
;
;