ਹੰਗਾਮਿਆਂ ਭਰਪੂਰ ਰਿਹਾ ਨਗਰ ਨਿਗਮ ਅੰਮ੍ਰਿਤਸਰ ਦਾ ਬਜਟ ਇਜਲਾਸ
ਅੰਮ੍ਰਿਤਸਰ, 30 ਮਾਰਚ (ਹਰਮਿੰਦਰ ਸਿੰਘ)- ਨਗਰ ਨਿਗਮ ਅੰਮ੍ਰਿਤਸਰ ਦਾ ਬਜਟ ਇਜਲਾਸ ਅਤੇ ਹਾਊਸ ਦੀ ਮੀਟਿੰਗ ਹੰਗਾਮਿਆਂ ਭਰੀ ਰਹੀ। ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਨਗਰ ਨਿਗਮ ਦਾ ਬਜਟ ਪਾਸ ਕੀਤਾ ਗਿਆ ਅਤੇ ਹਾਊਸ ਦੀ ਮੀਟਿੰਗ ’ਚ ਰੱਖੇ ਗਏ ਮੁੱਦਿਆਂ ਨੂੰ ਪ੍ਰਵਾਨ ਕੀਤਾ ਗਿਆ, ਜਿਸ ਦੇ ਖ਼ਿਲਾਫ਼ ਵਿਰੋਧੀ ਪਾਰਟੀਆਂ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਕੌਂਸਲਰਾਂ ਵਲੋਂ ਮਿਲ ਕੇ ਧਰਨਾ ਲਗਾਇਆ ਗਿਆ।
;
;
;
;
;
;
;
;