JALANDHAR WEATHER

ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਵਿਛੀਆਂ ਫਸਲਾਂ, ਕਿਸਾਨਾਂ ਨੇ ਕੀਤੀ ਗਿਰਦਾਵਰੀ ਦੀ ਮੰਗ

ਫਾਜ਼ਿਲਕਾ 31ਮਾਰਚ (ਦਵਿੰਦਰ ਪਾਲ ਸਿੰਘ )-ਫਾਜ਼ਿਲਕਾ ਇਲਾਕੇ ਅੰਦਰ ਅੱਜ ਬਾਅਦ ਦੁਪਹਿਰ ਹੋਈ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਨੇ ਕਣਕ ਦੀ ਫ਼ਸਲ ਦੀ ਬਹੁਤ ਤਬਾਹੀ ਕੀਤੀ। ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਧਰਤੀ ’ਤੇ ਲੰਬੀ ਪੈ ਗਈ, ਜਿਸ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਗਏ। ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਦਾ ਡਰ ਬਣ ਗਿਆ ਹੈ, ਕਿਸਾਨਾਂ ਨੇ ਤੁਰੰਤ ਸਰਕਾਰ ਤੋਂ ਗਿਰਦਾਵਰੀ ਦੀ ਮੰਗ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ