ਖੜ੍ਹੇ ਯਾਤਰੀਆਂ ’ਤੇ ਚੜ੍ਹੀ ਕਾਰ, 1 ਦੀ ਮੌਤ, 3 ਜ਼ਖ਼ਮੀ
ਬਟਾਲਾ, 4 ਅਪ੍ਰੈਲ (ਰਾਕੇਸ਼ ਰੇਖੀ)-ਅੰਮ੍ਰਿਤਸਰ-ਪਠਾਨਕੋਟ ਹਾਈਵੇਅ ’ਤੇ ਬੀਤੀ ਰਾਤ ਹੋਏ ਸੜਕ ਹਾਦਸੇ ਵਿਚ ਬੱਸ ਸਵਾਰ 1 ਯਾਤਰੀ ਦੀ ਮੌਤ ਅਤੇ 3 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪੀੜਤ ਯਾਤਰੀ ਬੈਂਗਲੁਰੂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਰਾਤ ਬੱਸ ਪੰਕਚਰ ਹੋਣ ਕਾਰਨ ਇਸਦੇ ਯਾਤਰੀ ਸੜਕ ’ਤੇ ਖੜ੍ਹੇ ਸਨ ਤਾਂ ਇਕ ਤੇਜ਼ ਰਫ਼ਤਾਰ ਕਾਰ ਉਨ੍ਹਾਂ ਉਪਰ ਚੜ੍ਹ ਗਈ।
;
;
;
;
;
;
;
;
;