ਗਿਆਨੀ ਹਰਪ੍ਰੀਤ ਸਿੰਘ ਨੇ ਸਾਧਿਆ ਮੱਖਣ ਬਰਾੜ ’ਤੇ ਨਿਸ਼ਾਨਾ
ਚੰਡੀਗੜ੍ਹ, 6 ਅਪ੍ਰੈਲ- ਬਰਜਿੰਦਰ ਸਿੰਘ ਮੱਖਣ ਬਰਾੜ ’ਤੇ ਗਿਆਨੀ ਹਰਪ੍ਰੀਤ ਸਿੰਘ ਨੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਇਕ ਪੋਸਟ ਸਾਂਝੀ ਕਰ ਕਿਹਾ ਕਿ ਜਿਹੜੇ ਲੋਕ ਭਗੌੜੇ ਪ੍ਰਧਾਨ ਦੇ ਪੈਰ ਫੜ੍ਹ ਕੇ ਦਰਿਆ ਪਾਰ ਕਰਨ ਦੀ ਕੋਸ਼ਿਸ਼ ਵਿਚ ਹਨ, ਉਹ ਇਕ ਵਾਰ ਇਸ ਗਰੀਬ ਸਿੱਖ ਦਾ ਹੱਥ ਫੜ੍ਹ ਕੇ ਕੋਸ਼ਿਸ਼ ਕਰ ਕੇ ਵੇਖ ਲੈਣ। ਪੈਰ ਫੜ੍ਹ ਕੇ ਚੱਲਣ ਨਾਲੋਂ ਹੱਥ ਫੜ੍ਹ ਕੇ ਤੁਰਨਾ ਵਧੇਰੇ ਸਨਮਾਨ ਜਨਕ ਹੈ।
;
;
;
;
;
;
;