JALANDHAR WEATHER

ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਕਣਕ, ਤੂੜੀ, ਚਾਰਾ ਅਤੇ ਹੋਰ ਸਮੱਗਰੀ ਭੇਜ ਕੇ ਮਦਦ ਕਰਾਂਗੇ - ਸੁਖਬੀਰ

ਚੰਡੀਗੜ੍ਹ, 8 ਅਪ੍ਰੈਲ - ਬੇਮੌਸਮੇ ਮੀਂਹ ਅਤੇ ਗੜ੍ਹੇਮਾਰੀ ਕਾਰਨ ਹਜ਼ਾਰਾਂ ਕਿੱਲੇ ਫ਼ਸਲ ਖ਼ਰਾਬ ਹੋ ਗਈ ਹੈ। ਭਗਵੰਤ ਮਾਨ ਅਤੇ ਉਸਦੀ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਗਏ ਹਨ, ਪਰ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ ਖੜ੍ਹਾ ਹੈ, ਅਸੀਂ ਉਨ੍ਹਾਂ ਦੀ ਆਪਣੇ ਵਲੋਂ ਕਣਕ, ਤੂੜੀ, ਚਾਰਾ ਅਤੇ ਹੋਰ ਸਮੱਗਰੀ ਭੇਜ ਕੇ ਮਦਦ ਕਰਾਂਗੇ।ਅੱਜ ਮੁਲਾਜਮਾਂ ਦੇ ਹੱਕ 'ਚ ਉਨ੍ਹਾਂ ਦੇ ਡੀ.ਏ. ਅਤੇ ਪੈਨਸ਼ਨਾਂ ਦੇ ਬਕਾਏ ਦੇ ਭੁਗਤਾਨ ਲਈ ਸਰਕਾਰ ਨੂੰ ਹਾਈ ਕੋਰਟ ਵਲੋਂ ਜਾਰੀ ਹੋਏ ਹੁਕਮਾਂ ਦਾ ਦਿਲੋਂ ਸਵਾਗਤ ਕਰਦੇ ਹਾਂ, ਇਹ ਉਨ੍ਹਾਂ ਦੇ ਸੰਘਰਸ਼ ਦੀ ਜਿੱਤ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ