ਬਰਨਾਲਾ ਜ਼ਿਲ੍ਹੇ ਦੇ ਚਾਰ ਠੇਕਿਆ 'ਤੇ ਹੋਈ ਲੁੱਟ ਦੀ ਵਾਰਦਾਤ
ਸਹਿਣਾ (ਬਰਨਾਲ), 12 ਅਪ੍ਰੈਲ (ਸੁਰੇਸ਼ ਗੋਗੀ) - ਬਰਨਾਲਾ ਜ਼ਿਲ੍ਹੇ ਵਿਚ ਬੀਤੀ ਰਾਤ ਸਰਾਬ ਦੇ 4 ਠੇਕਿਆਂ 'ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਥਾਣਾ ਸਹਿਣਾ ਅਧੀਨ ਆਉਂਦੇ ਪਿੰਡ ਸੁਖਪੁਰਾ,ਢਿੱਲਵਾਂ, ਬਰਨਾਲਾ ਜੇਲ ਨੇੜੇ ਅਤੇ ਬਡਬਰ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
;
;
;
;
;
;
;
;