10 ਆਪ੍ਰੇਸ਼ਨ ਸੰਧੂਰ ਦਾ ਮਕਸਦ ਸਾਫ਼ ਤੌਰ 'ਤੇ ਰਾਜਨੀਤਕ ਅਤੇ
ਸੈਨਿਕ ਸੀ-ਜਨਰਲ ਨਰਵਾਣੇ
ਮੁੰਬਈ, 12 ਮਈ (ਏਜੰਸੀ)-ਸਾਬਕਾ ਸੈਨਾ ਮੁਖੀ ਜਨਰਲ ਮਨੋਜ ਨਰਵਾਣੇ ਨੇ ਮੰਗਲਵਾਰ ਨੂੰ ਕਿਹਾ ਕਿ ਆਪਰੇਸ਼ਨ ਸੰਧੂਰ ਦਾ ਮਕਸਦ ਸਾਫ਼ ਤੌਰ 'ਤੇ ਰਾਜਨੀਤਕ ਅਤੇ ਸੈਨਿਕ ਸੀ | ਨਵੀਂ ਦਿੱਲੀ ਨੂੰ ਪਤਾ ਸੀ ਕਿ ਮਈ 2025 'ਚ ਚਾਰ ਦਿਨਾਂ ਤੱਕ ਚੱਲੇ ਇਸ ਟਕਰਾਅ ਨੂੰ ਕਿਸ ਤਰਾਂ ਅਤੇ ਕਦੋਂ ਖਤਮ ਕਰਨਾ ਹੈ | ਜਨਰਲ ਨਰਵਾਣੇ, ਜਿਨ੍ਹਾਂ ਨੇ ਦਸੰਬਰ 2019 ਤੋਂ ਅਪ੍ਰੈਲ 2022 ਤੱਕ ਸੈਨਾ ਮੁਖੀ ਦੇ ਤੌਰ 'ਤੇ ਕੰਮ ਕੀਤਾ, ਨੇ ਜ਼ੋਰ ਦੇ ਕੇ....
... 1 hours 12 minutes ago