15ਤਾਮਿਲਨਾਡੂ ਦੇ ਨਾਮਜ਼ਦ ਮੁੱਖ ਮੰਤਰੀ ਟੀਵੀਕੇ ਮੁਖੀ ਸੀ ਜੋਸਫ਼ ਵਿਜੇ ਕੱਲ੍ਹ ਦੁਪਹਿਰ 3.15 ਵਜੇ ਚੁੱਕਣਗੇ ਸਹੁੰ - ਸੂਤਰ
ਚੇਨਈ, 9 ਮਈ - ਸੂਤਰਾਂ ਅਨੁਸਾਰ ਤਾਮਿਲਨਾਡੂ ਦੇ ਨਾਮਜ਼ਦ ਮੁੱਖ ਮੰਤਰੀ ਟੀਵੀਕੇ ਮੁਖੀ ਸੀ ਜੋਸਫ਼ ਵਿਜੇ ਕੱਲ੍ਹ ਦੁਪਹਿਰ 3.15 ਵਜੇ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਕਾਂਗਰਸ, ਸੀਪੀਆਈ, ਸੀਪੀਆਈ(ਐਮ), ਵੀਸੀਕੇ ਅਤੇ...
... 1 hours 49 minutes ago