ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਭਾਰਤੀ ਪੁੱਜੇ ਦਿੱਲੀ
ਨਵੀਂ ਦਿੱਲੀ, 30 ਅਪ੍ਰੈਲ- ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਭਾਰਤੀ ਦਿੱਲੀ ਪੁੱਜ ਗਏ ਹਨ ਤੇ ਅਧਿਕਾਰੀ ਉਨ੍ਹਾਂ ਨੂੰ ਲੈਣ ਲਈ ਪਹੁੰਚੇ ਹਨ। ਉਤਰਾਖ਼ੰਡ ਦੇ ਕਵਲਜੀਤ ਨੂੰ ਲੈ ਕੇ ਉਤਰਾਖ਼ੰਡ ਪੁਲਿਸ ਨਿਕਲ ਗਈ ਹੈ।