ਰੋਲਪਾ ਜ਼ਿਲ੍ਹੇ ਵਿੱਚ ਜੀਪ ਖੱਡ ਵਿੱਚ ਡਿੱਗੀ; 20 ਹਲਾਕ
ਕਾਠਮੰਡੂ30 ਅਪ੍ਰੈਲ (ਏਐਨਆਈ)ਅਪ੍ਰੈਲ-ਨੇਪਾਲ ਦੇ ਰੋਲਪਾ ਜ਼ਿਲ੍ਹੇ ਵਿੱਚ ਅੱਜ ਸ਼ਾਮ ਵੇਲੇ ਸ਼ਰਧਾਲੂਆਂ ਨਾਲ ਭਰੀ ਇੱਕ ਜੀਪ ਪਹਾੜ ਤੋਂ ਹੇਠਾਂ ਡਿੱਗ ਗਈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 20 ਜਣਿਆਂ ਦੀ ਮੌਤ ਹੋ ਗਈ ਹੈ।