ਨਗਰ ਕੌਂਸਲ ਚੋਣਾਂ ਦੌਰਾਨ ਹੋਏ ਪਰਚੇ ਦੇ ਮਾਮਲੇ ਵਿਚ ਥਾਣੇ ਪਹੁੰਚੇ ਪਰਮਬੰਸ ਬੰਟੀ ਰੋਮਾਣਾ
ਫ਼ਰੀਦਕੋਟ 23 ਮਈ (ਜਸਵੰਤ ਸਿੰਘ ਪੁਰਬਾ)- ਆਪਣੇ ਉੱਪਰ ਦਰਜ ਹੋਏ ਮੁਕੱਦਮੇ ਵਿਚ ਤਫ਼ਤੀਸ਼ ਵਿਚ ਸ਼ਾਮਲ ਹੋਣ ਲਈ ਥਾਣਾ ਸਿਟੀ ਅਕਾਲੀ ਨੇਤਾ ਪਰਮਬੰਸ ਸਿੰਘ ਬੰਟੀ ਰੋਮਾਣਾ ਫਰੀਦਕੋਟ ਪਹੁੰਚੇ। ਇਸ ਦੌਰਾਨ ਬੰਟੀ ਰੋਮਾਣਾ ਦੇ ਵਕੀਲ ਵੀ ਉਹਨਾਂ ਨਾਲ ਮੌਜੂਦ ਸਨ।
;
;
;
;
;
;
;
;
;