ਰਮਦਾਸ ਵਿੱਚ ਵੋਟਾਂ ਅਮਣ ਅਮਾਨ ਨਾਲ ਸ਼ੁਰੂ
ਰਮਦਾਸ, 26 ਮਈ (ਜਸਵੰਤ ਸਿੰਘ ਵਾਹਲਾ)- ਨਗਰ ਕੌਂਸਲ ਰਮਦਾਸ ਦੀਆਂ ਗੈਰਾਂ ਵਾਰਡਾਂ ਲਈ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ ਸ਼ੁਰੂ ਹੋ ਗਈ I ਅੱਤ ਦੀ ਗਰਮੀ ਦੇ ਬਾਵਜੂਦ ਵੀ ਵੋਟਰਾਂ ਵਿੱਚ ਵੱਡਾ ਉਤਸਾਹ ਹੈ ਤੇ ਵੋਟਰ ਲਾਈਨਾਂ ਵਿੱਚ ਲੱਗ ਕੇ ਆਪਣੀ ਵੋਟ ਪਾਉਣ ਦੀ ਵਾਰੀ ਦੀ ਉਡੀਕ ਕਰ ਰਹੇ ਹਨ I
;
;
;
;
;
;
;
;