8 ਈ.ਡੀ. ਵਲੋਂ ਅਸ਼ੋਕ ਖਰਾਤ ਵਿਰੁੱਧ ਦੋਸ਼ ਪੱਤਰ ਦਾਖ਼ਲ
ਨਵੀਂ ਦਿੱਲੀ, 18 ਜੁਲਾਈ (ਪੀ.ਟੀ.ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮਹਾਰਾਸ਼ਟਰ ਦੇ ਢੋਂਗੀ ਬਾਬਾ ਅਸ਼ੋਕ ਖਰਾਤ, ਉਸਦੀ ਪਤਨੀ ਅਤੇ ਹੋਰਾਂ ਵਿਰੁੱਧ ਮਨੀ ਲਾਂਡਰਿੰਗ ਦਾ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਉਸ ’ਤੇ ਦੋਸ਼ ਹੈ ਕਿ ਉਸਨੇ ਭਗਵਾਨ ਸ਼ਿਵ ਦਾ ਅਵਤਾਰ ਹੋਣ ਦਾ ਦਾਅਵਾ ਕਰਕੇ ਆਪਣੇ ਪੈਰੋਕਾਰਾਂ ਨਾਲ ਧੋਖਾ ਕੀਤਾ ਅਤੇ ਦੋ ਸਹਿਕਾਰੀ ਕ੍ਰੈਡਿਟ ਸੁਸਾਇਟੀਆਂ...
... 6 hours 51 minutes ago