ਨਗਰ ਕੌਂਸਲ ਮਜੀਠਾ ’ਚ ਵੋਟਿੰਗ ਸ਼ੁਰੂ
ਮਜੀਠਾ ਜੈਂਤੀਪੁਰ, 26 ਮਈ (ਮਨਿੰਦਰ ਸਿੰਘ ਸੋਖੀ, ਭੁਪਿੰਦਰ ਸਿੰਘ ਗਿੱਲ) ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਵਿੱਚ ਅੱਜ ਵੋਟਾਂ ਪਾਉਣ ਦਾ ਦਿਨ ਹੈ ਸਵੇਰੇ ਅੱਠ ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਪਰ ਵਾਰਡ ਨੰਬਰ ਪੰਜ ਦੇ ਬੂਥ ਨੰਬਰ 6ਅਤੇ 7 ਵਿੱਚ ਸਵੇਰੇ ਸਾਦੇ ਸੱਤ ਵਜੇ ਤੋਂ ਹੀ ਵੋਟਰ ਲਾਈਨਾ ਵਿੱਚ ਖੜੇ ਹੋ ਗਏ ਹਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ । ਪਰ ਸਰਕਾਰ ਵਲੋ ਹੈਂਡੀਕੈਂਪਡ ਵਿਅਕਤੀਆਂ ਲਈਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ।
;
;
;
;
;
;
;
;