ਪਾਇਲ 'ਚ ਸਵੇਰੇ-ਸਵੇਰੇ ਲੱਗਣ ਲੱਗੀਆਂ ਲਾਈਨਾਂ
ਪਾਇਲ (ਖੰਨਾ), 26 ਮਈ (ਨਿਜ਼ਾਮਪੁਰ ਰਜਿੰਦਰ ਸਿੰਘ)- ਪਾਇਲ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਦੇ ਸੰਬੰਧ ਵਿੱਚ ਜਿੱਥੇ 11 ਵਾਰਡਾਂ ਲਈ ਚੋਣ ਹੋ ਰਹੀ ਹੈ। ਚੋਣਾਂ ਦੀ ਸ਼ੁਰੂਆਤ ਮੌਕੇ ਵੋਟਰ ਸਵੇਰੇ-ਸਵੇਰੇ ਠੰਡੇ ਮੌਸਮ ਵਿਚ ਵੋਟਾਂ ਪਾਉਣ ਲਈ ਪਹੁੰਚ ਰਹੇ ਹਨ, ਜਿੱਥੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ।
;
;
;
;
;
;
;
;