ਸ੍ਰੀ ਚਮਕੌਰ ਸਾਹਿਬ ਚ ਵੋਟਿੰਗ ਅਮਨ ਅਮਾਨ ਨਾਲ ਸ਼ੁਰੂ
ਸ੍ਰੀ ਚਮਕੌਰ ਸਾਹਿਬ 26 ਮਈ (ਜਗਮੋਹਣ ਸਿੰਘ ਨਾਰੰਗ)- ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਵਿਚ ਵੋਟਿੰਗ ਅਮਨ ਅਮਾਨ ਨਾਲ ਸੁਰੂ ਹੋ ਗਈ ਹੈ ।ਪੋਲਿੰਗ ਬੂਥਾਂ ਤੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ