JALANDHAR WEATHER

ਸਵੇਰ ਤੋਂ ਹੀ ਲੱਗੀਆਂ ਵੋਟਰਾਂ ਦੀਆਂ ਲੰਮੀਆਂ ਲਾਈਨਾਂ

ਮਲੋਟ, 26 ਮਈ (ਅਜਮੇਰ ਸਿੰਘ ਬਰਾੜ) ਮਲੋਟ ਸ਼ਹਿਰ ਦੇ ਕੁੱਲ 58601 ਵੋਟਰਾਂ ਨੇ ਅੱਜ ਮਲੋਟ ਦੇ ਕੁੱਲ 27 ਵਾਰਡਾਂ ਵਿੱਚੋਂ 27 ਕੌਂਸਲਰਾਂ ਨੂੰ ਚੁਣਨਾ ਹੈ 31022 ਮਰਦ ਅਤੇ 27572 ਔਰਤਾਂ ਅਤੇ ਤਿੰਨ ਹੋਰ ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕਰਨੀ ਹੈ। ਮਲੋਟ ਸ਼ਹਿਰ ਵਿਖੇ 300 ਪੁਲਿਸ ਕਰਮਚਾਰੀਆਂ ਦੀ ਡਿਊਟੀ ਲੱਗੀ ਹੋਈ ਹੈ ਅਤੇ ਕੁੱਲ 27 ਵਾਰਡਾਂ ਵਿੱਚ 61 ਬੂਥ ਵੋਟਾਂ ਲਈ ਬਣਾਏ ਗਏ ਹਨ। ਗਰਮੀ ਕਰਕੇ ਸਵੇਰ ਤੋਂ ਹੀ ਸਾਰੇ ਪੋਲਿੰਗ ਬੂਥਾਂ ਉੱਪਰ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ