109 ਸਾਲ ਦੀ ਬੇਬੇ ਤੇ 100 ਸਾਲ ਦੇ ਬਜ਼ੁਰਗ ਨੇ ਪਾਈ ਵੋਟ
ਜ਼ੀਰਕਪੁਰ, 26 ਮਈ (ਹੈਪੀ ਪੰਡਵਾਲਾ)- ਪਿੰਡ ਛੱਤ ਵਾਰਡ ਨੰ 24 'ਚ ਸਵੇਰੇ ਸਵੇਰੇ 109 ਸਾਲ ਉਮਰ ਦੀ ਔਰਤ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵੋਟ ਪਾਉਣ ਪਹੁੰਚੀ। ਇਸ ਤਰ੍ਹਾਂ ਹੀ ਵਾਰਡ 24 'ਚ 100 ਸਾਲ ਦੇ ਬਜ਼ੁਰਗ ਦਿਆਲ ਸਿੰਘ ਨੇ ਪਾਈ ਵੋਟ।
;
;
;
;
;
;
;
;