JALANDHAR WEATHER

ਲੋਹੀਆਂ ਦੇ 13 ਵਾਰਡਾਂ ਚ ਵੋਟਿੰਗ ਦਾ ਕੰਮ ਆਰੰਭ

ਲੋਹੀਆਂ ਖਾਸ, 26 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨਗਰ ਪੰਚਾਇਤ ਲਈ ਚੱਲ ਰਹੀਆਂ ਚੋਣਾਂ ਦੌਰਾਨ ਲੋਹੀਆਂ ਦੇ 13 ਵਾਰਡਾਂ ਵਿੱਚ ਪੋਲਿੰਗ ਦਾ ਕੰਮ ਆਰੰਭ ਹੋ ਚੁੱਕਾ ਹੈ। ਗਰਮੀ ਦਾ ਮੌਸਮ ਹੋਣ ਕਾਰਨ ਵੋਟਰਾਂ ਦੀਆਂ ਸਵੇਰੇ 8 ਵਜੇ ਤੋਂ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸਭ ਤੋਂ ਹੇਠਲੇ ਪੱਧਰ ਦੀਆਂ ਵੋਟਾਂ ਹੋਣ ਕਾਰਨ ਜਿਵੇਂ ਜਿਵੇਂ ਗਰਮੀ ਵਧੇਗੀ ਉਵੇਂ ਉਵੇਂ ਵੋਟਰਾਂ ਚ ਉਤਸਾਹ ਅਤੇ ਲੀਡਰਾਂ ਚ ਗਰਮੀ ਵਧਣ ਦੇ ਵੀ ਆਸਾਰ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ