JALANDHAR WEATHER

ਮਾਨਸਾ ’ਚ ਵੋਟਿੰਗ ਸ਼ੁਰੂ

 ਮਾਨਸਾ, 26 ( ਬਲਵਿੰਦਰ ਸਿੰਘ ਧਾਲੀਵਾਲ) -27 ਵਾਰਡਾਂ ਵਾਲੀ ਨਗਰ ਕੌਂਸਲ ਮਾਨਸਾ ਵਿੱਚ ਵੋਟਾਂ ਪਾਉਣ ਦੀ ਪ੍ਰਕਿਿਰਆ ਸ਼ਾਤਮਈ ਢੰਗ ਨਾਲ ਚੱਲ ਰਹੀ। ਸਵੇਰ 8 ਵਜੇ ਬੂਥਾਂ 'ਤੇ ਬਹੁਤੀ ਰੌਣਕ ਨਹੀਂ ਸੀ ਪਰ 8.30 ਵਜੇ ਤੋਂ ਬਾਅਦ ਗਹਿਮਾ ਗਹਿਮੀ ਹੋ ਗਈ। ਵੱਡੀ ਗਿਣਤੀ ਵਿੱਚ ਵੋਟਰ ਕਤਾਰਾਂ ਵਿੱਚ ਲੱਗ ਗਏ। ਇਸੇ ਤਰ੍ਹਾਂ ਨਗਰ ਕੌਂਸਲ ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਜੋਗਾ ਤੇ ਬੋਹਾ ਵਿੱਚ ਵੋਟਾਂ ਪਾਉਣ ਦਾ ਕਾਰਜ ਉਤਸਾਹ ਨਾਲ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ