JALANDHAR WEATHER

ਨਗਰ ਪੰਤਾਇਤ ਚੋਣਾਂ- ਨਗਰ ਪੰਚਾਇਤ ਭਾਈਰੂਪਾ ਦੇ 13 ਵਾਰਡਾਂ ਲਈ ਚੋਣਾਂ ਅਮਨ ਅਮਾਨ ਨਾਲ ਸ਼ੁਰੂ

ਭਾਈਰੂਪਾ, (ਬਠਿਡਾ),26 ਮਈ (ਵਰਿੰਦਰ ਲੱਕੀ ) ਨਗਰ ਪੰਚਾਇਤ ਭਾਈਰੂਪਾ ਦੇ 13 ਵਾਰਡਾਂ ਚ ਚੋਣਾਂ ਅਮਨ ਅਮਾਨ ਨਾਲ ਸ਼ੁਰੂ ਹੋ ਗਈਆਂ ਨੇ । ਸਵੇਰ ਤੋਂ ਹੀ ਵੋਟਰ ਉਤਸ਼ਾਹ ਨਾਲ ਆਪਣੀ ਵੋਟ ਦਾ ਭੁਗਤਾਨ ਕਰਨ ਲਈ ਕਤਾਰ ਚ ਲੱਗੇ ਹੋਏ ਹਨ । ਕਈ ਵਾਰਡਾਂ ਚ ਚੋਣ ਅਮਲੇ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਵੇਖਣ ਨੂੰ ਮਿਲੀ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ