JALANDHAR WEATHER

ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੀਆਂ ਚੋਣਾਂ ਅਮਨ-ਅਮਾਨ ਨਾਲ ਸ਼ੁਰੂ।

ਸ੍ਰੀ ਹਰਿਗੋਬਿੰਦਪੁਰ,26 ਮਈ (ਕੰਵਲਜੀਤ ਸਿੰਘ ਚੀਮਾ)-ਬਟਾਲਾ ਨਜ਼ਦੀਕ ਹਲਕਾ ਸ੍ਰੀ ਹਰਿਗੋਬਿੰਦਪੁਰ ਸ਼ਹਿਰ ’ਚ ਨਗਰ ਕੌਂਸਲ ਕਮੇਟੀ ਦੀਆਂ 2026 ਦੀਆਂ 11 ਵਾਰਡਾਂ ਦੀਆਂ ਚੋਣਾਂ ਵਿਚੋਂ ਕੁੱਲ 7 ਵਾਰਡਾਂ ਵਿਚ ਜਿੰਨ੍ਹਾਂ ਵਿਚ ਵਾਰਡ ਨੰਬਰ 1,2,3,4,5,6 ਅਤੇ ਵਾਰਡ 10 ਵਿਚ ਅੱਜ 26 ਮਈ ਨੂੰ ਸਵੇਰੇ ਅੱਠ ਵਜੇ ਵੋਟਾਂ ਪਾਉਣ ਦੀਆਂ ਪ੍ਰੀਕਰਿਆ ਅਮਨ-ਅਮਾਨ ਨਾਲ ਸ਼ੁਰੂ ਹੋ ਗਈ ਹੈ।ਸ੍ਰੀ ਹਰਿਗਬਿੰਦਪੁਰ ਸ਼ਹਿਰ ਦੀਆਂ ਕੁੱਲ 11 ਵਾਰਡਾਂ ਹਨ।ਜਿੰਨ੍ਹਾਂ ਵਿਚੋਂ ਵਾਰਡ ਨੰਬਰ 7,8,9 ਅਤੇ 11 ਵਾਰਡਾਂ ਵਿਚ ਪਹਿਲਾਂ ਹੀ ਚਾਰ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ