JALANDHAR WEATHER

ਜ਼ੀਰਕਪੁਰ 'ਚ 35.61 ਫ਼ੀਸਦੀ ਹੋਈ ਪੋਲਿੰਗ

ਜ਼ੀਰਕਪੁਰ, 26 ਮਈ, ਹੈਪੀ ਪੰਡਵਾਲਾ - ਨਗਰ ਕੌਂਸਲ ਚੋਣਾਂ ਬਾਬਤ ਅੱਜ ਜ਼ੀਰਕਪੁਰ 'ਚ ਸਵੇਰ ਤੋਂ ਸ਼ਾਤ ਮਈ ਤਰੀਕੇ ਨਾਲ ਵੋਟਾਂ ਪੈ ਰਹੀਆਂ ਹਨ। ਦੁਪਹਿਰ ਬਾਅਦ 2 ਵਜੇ ਤੱਕ 35.61 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ