JALANDHAR WEATHER

ਨਗਰ ਕੌਂਸਲ ਹਰਿਆਣਾ ਚੋਣਾਂ ਵਿਚ 3 ਵਜੇ ਤੱਕ 53 ਫੀਸਦੀ ਪੋਲਿੰਗ ਹੋਈ

ਹਰਿਆਣਾ, 26 ਮਈ (ਖੱਖ)- ਨਗਰ ਕੌਂਸਲ ਹਰਿਆਣਾ ਵਿਖੇ 11 ਵਾਰਡਾਂ ਦੀਆਂ ਚੱਲ ਰਹੀਆਂ ਵੋਟਾਂ ਲਈ 11 ਵਜੇ ਤੱਕ 53 ਫੀਸਦੀ ਪੋਲਿੰਗ ਹੋਈ, ਇਨ੍ਹਾਂ ਚੋਣਾਂ ਲਈ 33 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ 10 ਉਮੀਦਵਾਰ, ਕਾਂਗਰਸ ਦੇ 8 ਉਮੀਦਵਾਰ, ਭਾਜਪਾ ਦੇ 7 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 3 ਉਮੀਦਵਾਰ ਤੇ 5 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ