JALANDHAR WEATHER

ਵਾਰਡ ਨੰਬਰ 13 ਤੋਂ ਕਾਂਗਰਸ ਉਮੀਦਵਾਰ ਕਿਸ਼ਨ ਪਾਲ ਜੱਜ ਨੇ ਆਪ ਉਮੀਦਵਾਰ ਤੇ ਲਾਏ ਕੁੱਟਮਾਰ ਕਰਨ ਅਤੇ ਬੂਥ ਕੈਪਚਰਿੰਗ ਦੇ ਦੋਸ਼

ਭਿੱਖੀਵਿੰਡ ਮਈ (ਬੋਬੀ, ਬਿੱਲਾ, ਭੱਟੀ ) ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਵਿੱਚ ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਿਸ਼ਨ ਕੁਮਾਰ ਜੱਜ ਨੇ ਕੁੱਟਮਾਰ ਕਰਨ ਦੇ ਦੋ ਸੱਤਾਧਾਰੀ ਪਾਰਟੀ ਤੇ ਅਤੇ ਜਬਰਨ ਬੂਥ ਵਿੱਚੋਂ ਬਾਹਰ ਕੱਢਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਰੋਟੀ ਖਾਣ ਦੇ ਟਾਈਮ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਉਸਦੇ ਸਾਥੀਆਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਜਬਰੀ ਬੂਥ ਚੋਂ ਬਾਹਰ ਕਰ ਦਿੱਤਾ ਉਹਨਾਂ ਦੋਸ਼ ਲਗਾਏ ਕਿ ਇਹ ਸਭ ਉਹਨਾਂ ਜਾਲੀ ਵੋਟਾਂ ਪਾਉਣ ਲਈ ਕੀਤਾ ਇਸ ਮੌਕੇ ਮੌਜੂਦ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਇਹ ਸਰਕਾਰ ਦੀਆਂ ਕੋਝੀਆਂ ਹਰਕਤਾਂ ਹਨ ਕਿਉਂਕਿ ਇਹਨਾਂ ਨੂੰ ਆਪਣੀ ਹਾਰ ਸਾਹਮਣੇ ਨਜ਼ਰ ਆ ਰਹੀ ਹੈ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 13 ਤੋਂ ਉਮੀਦਵਾਰ ਸਕੱਤਰ ਸਿੰਘ ਡਲੀਰੀ ਨਾਲ ਸੰਪਰਕ ਕਰਨ ਸਾਰੇ ਦੋਸ਼ਾਂ ਨੂੰ ਨਕਾਰਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ