7ਹੁਸ਼ਿਆਰਪੁਰ ਤੋਂ ਚੋਰੀ ਹੋਈਆਂ 31 ਮੱਝਾਂ ਗੁਰਦਾਸਪੁਰ ਚੋਂ ਬਰਾਮਦ
ਕਲਾਨੌਰ (ਗੁਰਦਾਸਪੁਰ), 31 ਮਈ (ਪੁਰੇਵਾਲ) - ਬੀਤੀ ਰਾਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਕ ਭੀਆਂ ਚੋਂ 32 ਮੱਝਾਂ ਚੋਰੀ ਹੋ ਗਈਆਂ ਸਨ, ਜਿਸ ਦੀ ਪੈੜ ਨੱਪਦਿਆਂ ਮਾਲਕਾਂ ਵਲੋਂ ਚੋਰੀ ਹੋਈਆਂ ਮੱਝਾਂ ਚੋਂ 31 ਮੱਝਾਂ ਸਮੇਤ 2 ਚੋਰਾਂ...
... 1 hours 2 minutes ago