JALANDHAR WEATHER

ਪੰਜਾਬ ਸਰਕਾਰ ਵਲੋਂ 4 ਆਈ.ਪੀ.ਐਸ. ਅਧਿਕਾਰੀਆਂ ਨੂੰ ਡੀ.ਆਈ.ਜੀ. ਦੇ ਰੈਂਕ ‘ਤੇ ਤਰੱਕੀ

ਚੰਡੀਗੜ,1 ਜੂਨ - ਪੰਜਾਬ ਸਰਕਾਰ ਨੇ 4 ਆਈ.ਪੀ.ਐਸ. ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਦੇ ਰੈਂਕ ‘ਤੇ ਤਰੱਕੀ ਦਿੱਤੀ ਹੈ। ਇਹ ਤਰੱਕੀਆਂ 1 ਜੂਨ, 2026 ਤੋਂ ਪ੍ਰਭਾਵੀ ਮੰਨੀਆਂ ਜਾਣਗੀਆਂ।ਜਿਨ੍ਹਾਂ ਆਈ.ਪੀ.ਐਸ. ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ ਉਨ੍ਹਾਂ ਵਿਚ ਆਈ.ਪੀ.ਐੱਸ. ਸੰਦੀਪ ਕੁਮਾਰ ਸ਼ਰਮਾ, ਆਈ.ਪੀ.ਐੱਸ. ਸੁਰਿੰਦਰਜੀਤ ਸਿੰਘ ਮੰਡ, ਆਈ.ਪੀ.ਐੱਸ. ਕੰਵਲਦੀਪ ਸਿੰਘ ਅਤੇ ਆਈ.ਪੀ.ਐੱਸ. ਪਰਮਬੀਰ ਸਿੰਘ ਪਰਮਾਰ ਦਾ ਨਾਂਅ ਸ਼ਾਮਿਲ ਹੈ। ਸਰਕਾਰ ਵਲੋਂ ਜਾਰੀ ਇਹ ਹੁਕਮ 01.06.2026 ਤੋਂ ਲਾਗੂ ਕਰ ਦਿੱਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ