JALANDHAR WEATHER

ਵਿਨੇਪਾਲ ਕੌਰ ਚੁਣੇ ਗਏ ਮੋਗਾ ਦੇ ਮੇਅਰ

ਮੋਗਾ, 11 ਜੂਨ (ਹਰਪਾਲ ਸਿੰਘ)- ਵਿਨੇਪਾਲ ਕੌਰ ਮੋਗਾ ਦੇ ਪੰਜਵੇਂ ਮੇਅਰ ਬਣੇ ਹਨ। ਮੋਗਾ ’ਚ ਦੂਜੀ ਮਹਿਲਾ ਮੇਅਰ ਚੁਣੇ ਗਏ ਹਨ। ਉਨ੍ਹਾਂ ਨੇ 42 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ