ਡਿਊਟੀ ਦੌਰਾਨ ਲਾਈਨਮੈਨ ਦੀ ਹੋਈ ਮੌਤ
ਨੂਰਪੁਰ ਬੇਦੀ, (ਰੂਪਨਗਰ), 12 ਜੂਨ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਨਾਲ ਸੰਬੰਧਿਤ ਪਿੰਡ ਬਸੀ ਦੇ ਲਾਇਨਮੈਨ ਗੁਰਮੀਤ ਸਿੰਘ ਦੀ ਡਿਊਟੀ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਂਇਆ ਹੈ। ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।
;
;
;
;
;
;
;
;
;