ਬਿਆਸ ਦਰਿਆ ’ਚ ਵੱਧ ਰਹੀ ਹੈ ਪਾਣੀ ਦੀ ਆਮਦ
ਬਿਆਸ, 13 ਜੂਨ (ਨਰਿੰਦਰ ਸਿੰਘ)- 96 ਘੰਟਿਆਂ ‘ਚ 13000 ਕਿਊਸਿਕ ਦੇ ਕਰੀਬ ਪਾਣੀ ਦਾ ਵਾਧਾ ਹੋਇਆ ਹੈ। ਗੇਜ਼ ਰੀਡਰ ਦੇ ਅਨੁਸਾਰ ਇਹ ਪਾਣੀ ਪਹਾੜੀ ਖੇਤਰਾਂ ਤੋਂ ਬਰਫਾਂ ਦਾ ਹੈ।ਅੱਜ ਦੀ ਗੇਜ 734.80 ਹੈ ਅਤੇ ਡਿਸਚਾਰਜ ਲੈਵਲ 26,467 ਹੈ।