ਪੰਜਾਬ ਕੇਡਰ ਦੇ ਆਈਏਐਸ ਅਧਿਕਾਰੀ ਵਿਪੁਲ ਉੱਜਵਲ ਨੂੰ ਰਾਸ਼ਟਰੀ ਈ-ਗਵਰਨੈਂਸ ਸੰਮੇਲਨ ਦੌਰਾਨ ਮਿਲਿਆ ਗੋਲਡ ਐਵਾਰਡ
ਨਵੀਂ ਦਿੱਲੀ, 5 ਜੁਲਾਈ - ਪੰਜਾਬ ਕੇਡਰ ਦੇ ਆਈਏਐਸ ਅਧਿਕਾਰੀ ਵਿਪੁਲ ਉੱਜਵਲ ਦੀ ਸਖ਼ਤ ਮਿਹਨਤ ਰੰਗ ਲਿਆਈ ਹੈ। ਪੰਚਾਇਤ ਐਡਵਾਂਸਮੈਂਟ ਇੰਡੈਕਸ ਨੇ ਰਾਸ਼ਟਰੀ ਈ-ਗਵਰਨੈਂਸ ਪੁਰਸਕਾਰ 2026 ਵਿਚ ਗੋਲਡ ਐਵਾਰਡ ਜਿੱਤਿਆ। ਭਾਰਤ ਦੇ ਸਭ ਤੋਂ ਵੱਡੇ ਪੇਂਡੂ ਸ਼ਾਸਨ ਡੇਟਾ ਪਲੇਟਫਾਰਮ ਨੂੰ ਮਹੱਤਵਪੂਰਨ ਮਾਨਤਾ ਮਿਲੀ।ਇਹ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਦੀ ਇਕ ਪ੍ਰਮੁੱਖ ਪਹਿਲਕਦਮੀ ਹੈ।ਵਿਪੁਲ ਉੱਜਵਲ ਨੂੰ ਇਹ ਪੁਰਸਕਾਰ ਜੈਪੁਰ ਵਿਚ ਆਯੋਜਿਤ 29ਵੇਂ ਰਾਸ਼ਟਰੀ ਈ-ਗਵਰਨੈਂਸ ਸੰਮੇਲਨ ਦੌਰਾਨ ਪ੍ਰਦਾਨਕੀਤਾ ਗਿਆ।
;
;
;
;
;
;
;
;
;