ਰਵਾਂਡਾ ਦੇ ਸੰਯੁਕਤ ਸੈਨਾ ਵਿਕਾਸ, ਸਿਖਲਾਈ ਅਤੇ ਸਿਧਾਂਤ ਦੇ ਮੁਖੀ ਵਲੋਂ ਬ੍ਰਿਗੇਡੀਅਰ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨਾਲ ਮੁਲਾਕਾਤ
ਨਵੀਂ ਦਿੱਲੀ, 6 ਜੁਲਾਈ - ਰਵਾਂਡਾ ਦੇ ਸੰਯੁਕਤ ਸੈਨਾ ਵਿਕਾਸ, ਸਿਖਲਾਈ ਅਤੇ ਸਿਧਾਂਤ ਦੇ ਮੁਖੀ ਬ੍ਰਿਗੇਡੀਅਰ ਜਨਰਲ ਲੂਈਸ ਕਨੋਬਾਯਰੇ ਨੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਭਾਰਤ-ਰਵਾਂਡਾ ਰੱਖਿਆ ਸਹਿਯੋਗ ਦੇ ਨਵੇਂ ਰਾਹਾਂ ਦਾ ਵਿਸਤਾਰ ਕਰਨ 'ਤੇ ਵਿਚਾਰ-ਵਟਾਂਦਰੇ ਕੀਤੇ ਗਏ, ਦੁਵੱਲੀ ਰੱਖਿਆ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਂਝੀ ਵਚਨਬੱਧਤਾ ਨੂੰ ਹੋਰ ਪੱਕਾ ਕੀਤਾ ਗਿਆ।
;
;
;
;
;
;
;