ਬਕਾਇਆ ਬਿੱਲ ਦੇ ਨਾਂਅ 'ਤੇ ਹੁਣ ਮ੍ਰਿਤਕ ਦੇਹ ਨੂੰ ਰੋਕ ਨਹੀਂ ਸਕਣਗੇ ਪੰਜਾਬ ਦੇ ਨਿੱਜੀ ਹਸਪਤਾਲ - ਜਤਿੰਦਰ ਸਿੰਘ ਸ਼ੰਟੀ
ਚੰਡੀਗੜ੍ਹ, 12 ਜੁਲਾਈ - ਪੰਜਾਬ ਦੇ ਨਿੱਜੀ ਹਸਪਤਾਲ ਹਸਪਤਾਲ ਦੇ ਬਕਾਇਆ ਬਿੱਲ ਦੇ ਨਾਂਅ 'ਤੇ ਹੁਣ ਮ੍ਰਿਤਕ ਨੂੰ ਰੋਕ ਨਹੀਂ ਸਕਣਗੇ। ਪੰਜਾਬ ਸਰਕਾਰ ਦੇ ਇਸ ਮਹੱਤਵਪੂਰਨ ਕਦਮ ਬਾਰੇ ਜਾਣਕਾਰੀ ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਦਿੱਤੀ।
;
;
;
;
;
;
;
;