12ਮੁੱਖ ਮੰਤਰੀ ਦੀ ਜਗਰਾਓਂ ਫੇਰੀ ਮੌਕੇ ਪ੍ਰਦਰਸ਼ਨ ਕਰਦੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਸੁਧਾਰ ਥਾਣੇ 'ਚ ਕੀਤਾ ਨਜ਼ਰਬੰਦ
ਗੁਰੂਸਰ ਸੁਧਾਰ, 9 ਮਈ (ਜਗਪਾਲ ਸਿੰਘ ਸਿਵੀਆਂ)-ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਜਗਰਾਓਂ ਫੇਰੀ ਮੌਕੇ ਚੌਕੀ ਮਾਨ ਟੋਲ ਪਲਾਜ਼ਾ ਉਤੇ ਵਿਰੋਧ ਕਰਨ ਲਈ ਲਾਮਬੰਦ ਹੋਈਆਂ ਜਮਹੂਰੀ ਕਿਸਾਨ ਸਭਾਵਾਂ ਅਤੇ ਦਸਮੇਸ਼ ਕਿਸਾਨ ਮਜ਼ਦੂਰ ਜਥੇਬੰਦੀ...
... 2 hours 14 minutes ago