14ਪੀ.ਐਮ. ਨਰਿੰਦਰ ਮੋਦੀ ਨੇ 10 ਸਾਲਾਂ 'ਚ ਵਿਕਾਸ ਦੀ ਰਾਜਨੀਤੀ ਨੂੰ ਅੱਗੇ ਵਧਾਇਆ - ਜੇ.ਪੀ. ਨੱਢਾ
ਚਿਤਰਕੂਟ, (ਮੱਧ ਪ੍ਰਦੇਸ਼), 9 ਮਈ-ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਸਾਲ ਪਹਿਲਾਂ ਭਾਰਤ ਦੇ ਆਮ ਆਦਮੀ ਦੇ ਦਿਮਾਗ 'ਚ ਇਹ ਗੱਲ ਪੱਕੀ ਹੋਈ ਸੀ ਕਿ ਹੁਣ ਕੁਝ ਨਹੀਂ ਬਦਲਣਾ ਹੈ। ਇਥੇ ਬੇਈਮਾਨੀ ਹੈ ਪਰ ਪ੍ਰਧਾਨ...
... 3 hours 16 minutes ago