JALANDHAR WEATHER

ਦਿੱਲੀ ਪ੍ਰਬੰਧਕ ਕਮੇਟੀ ਖੁੱਲ੍ਹ ਕੇ ਕਰੇਗੀ ਭਾਜਪਾ ਦੀ ਸਪੋਰਟ - ਕਾਲੇਕਾ

ਪਟਿਆਲਾ, 18 ਅਪ੍ਰੈਲ (ਅ.ਸ. ਆਹਲੂਵਾਲੀਆ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇਸ਼ ’ਚ ਜਿੱਥੇ ਵੀ ਭਾਜਪਾ ਉਮੀਦਵਾਰ ਜਾਂ ਉਨ੍ਹਾਂ ਦੇ ਸਹਿਯੋਗੀ ਖੜ੍ਹਨਗੇ, ਦੀ ਮਦਦ ਕਰੇਗੀ। ਇਹ ਗੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਕਾਲੇਕਾ ਨੇ ਕਹੀ। ਉਨ੍ਹਾਂ ਕਿਹਾ ਕਿ ਸਿੱਖ ਮਸਲਿਆਂ ਵਾਸਤੇ ਦੇਸ਼ ਹੋਵੇ ਜਾਂ ਵਿਦੇਸ਼ ਅਸੀਂ ਜ਼ਰੂਰਤ ਪਈ ਤਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਭਾਜਪਾ ਦੀ ਮਦਦ ਲੈਣ ਸਮੇਂ ਨਾ ਸੰਕੋਚ ਕੀਤਾ ਹੈ ਤੇ ਨਾ ਕਰਾਂਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ