JALANDHAR WEATHER

ਸਰਹੱਦ ਤੋਂ 5-6 ਕਿਲੋਮੀਟਰ ਪਿੱਛੇ ਪਿੰਡ ਮਨਾਵਾ 'ਚ ਮਿਲਿਆ ਡ੍ਰੋਨ

ਖੇਮਕਰਨ, 27 ਅਪ੍ਰੈਲ (ਰਾਕੇਸ਼ ਬਿੱਲਾ)-ਸਰਹੱਦੀ ਇਲਾਕੇ 'ਚ ਗੁਆਂਢੀ ਦੇਸ਼ ਪਕਿਸਤਾਨ ਤਰਫ਼ੋਂ ਡ੍ਰੋਨਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਪਕਿਸਤਾਨ ਤਰਫ਼ੋਂ ਆਇਆ ਇਕ ਛੋਟਾ ਡ੍ਰੋਨ ਜਿਹੜਾ ਸਰਹੱਦ ਤੋਂ ਕਰੀਬ ਪੰਜ-ਛੇ ਕਿੱਲੋਮੀਟਰ ਪਿੱਛੇ ਸਥਿਤ ਪਿੰਡ ਮਨਾਵਾ ਦੇ ਰਕਬੇ 'ਚ ਕਣਕ ਦੀ ਕਟਾਈ ਵਾਲੀ ਜ਼ਮੀਨ 'ਚ ਦੁਪਹਿਰ ਨੂੰ ਡਿੱਗਾ। ਪਿੰਡ ਵਾਸੀਆਂ ਵਲੋਂ ਸੂਚਨਾ ਦੇਣ ਉਤੇ ਬੀ.ਐਸ.ਐਫ. ਤੇ ਪੁਲਿਸ ਨੇ ਸਾਂਝੇ ਸਰਚ ਅਭਿਆਨ 'ਚ ਇਹ ਬਰਾਮਦ ਕਰਕੇ ਕਬਜ਼ੇ ਵਿਚ ਲੈ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ