8ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ 19-24 ਮਈ ਤੱਕ ਨੀਦਰਲੈਂਡ, ਡੈਨਮਾਰਕ ਅਤੇ ਜਰਮਨੀ ਦਾ ਕਰਨਗੇ ਅਧਿਕਾਰਤ ਦੌਰਾ
ਨਵੀਂ ਦਿੱਲੀ, 18 ਮਈ - ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ 19-24 ਮਈ ਤੱਕ ਨੀਦਰਲੈਂਡ, ਡੈਨਮਾਰਕ ਅਤੇ ਜਰਮਨੀ ਦਾ ਅਧਿਕਾਰਤ ਦੌਰਾ ਕਰਨਗੇ। ਇਸ ਦੌਰੇ ਦੌਰਾਨ, ਵਿਦੇਸ਼ ਮੰਤਰੀ ਤਿੰਨਾਂ ਦੇਸ਼ਾਂ...
... 1 hours 29 minutes ago