10ਮਨੀਪੁਰ: ਬੰਦੂਕ ਦੀ ਨੋਕ ’ਤੇ 10 ਵਿਅਕਤੀਆਂ ਨੇ ਬੈਂਕ ’ਚੋਂ ਲੁੱਟੇ 18 ਕਰੋੜ ਰੁਪਏ
ਇੰਫਾਲ, 1 ਦਸੰਬਰ -ਮਨੀਪੁਰ ਦੇ ਉਖਰੁਲ ਜ਼ਿਲ੍ਹੇ ’ਚ 10 ਲੋਕਾਂ ਦੇ ਸਮੂਹ ਨੇ ਇਕ ਬੈਂਕ ’ਚੋਂ ਬੰਦੂਕ ਦੀ ਨੋਕ ’ਤੇ ਕੁੱਲ 18.80 ਕਰੋੜ ਰੁਪਏ ਦੀ ਨਕਦੀ ਲੁੱਟ ਲਈ। ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਕਰੀਬ 5.40 ਵਜੇ ਰਾਜ ਦੀ ਰਾਜਧਾਨੀ ਇੰਫਾਲ ਤੋਂ ਲਗਭਗ 80 ਕਿਲੋਮੀਟਰ ਦੂਰ, 10 ਆਦਮੀਆਂ ਦਾ ਇਕ ਸਮੂਹ ਜਿਨ੍ਹਾਂ ਦੇ ਚਿਹਰੇ ਮਾਸਕ ਨਾਲ ਢੱਕੇ ਹੋਏ ਸਨ, ਸ਼ਾਖਾ ਵਿਚ ਪਹੁੰਚੇ। ਪੁਲਿਸ ਸੁਪਰਡੈਂਟ ਨਿੰਗਸ਼ੇਮ ਵਾਸ਼ੂਮ....
... 1 hours 53 minutes ago