7ਮੱਧ ਪ੍ਰਦੇਸ਼ : ਰਾਜਾ ਰਘੂਵੰਸ਼ੀ ਨੂੰ ਇਨਸਾਫ਼ ਦਿਵਾਉਣ ਲਈ, ਮੈਂ ਦੁਨੀਆ ਵਿਚ ਕਿਤੇ ਵੀ ਜਾਵਾਂਗਾ - ਸਚਿਨ ਰਘੂਵੰਸ਼ੀ
ਇੰਦੌਰ (ਮੱਧ ਪ੍ਰਦੇਸ਼), 14 ਜੂਨ - ਰਾਜਾ ਰਘੂਵੰਸ਼ੀ ਦੇ ਭਰਾ ਸਚਿਨ ਰਘੂਵੰਸ਼ੀ ਕਹਿੰਦੇ ਹਨ, "ਰਾਜਾ ਨੂੰ ਇਨਸਾਫ਼ ਦਿਵਾਉਣ ਲਈ, ਮੈਂ ਦੁਨੀਆ ਵਿਚ ਕਿਤੇ ਵੀ ਜਾਵਾਂਗਾ... ਇਹ ਮੋਮਬੱਤੀ ਮਾਰਚ ਇਸ...
... 2 hours 37 minutes ago