ਇਜ਼ਰਾਈਲੀ ਹਮਲਿਆਂ ਤੋਂ ਬਾਅਦ ਪ੍ਰਮਾਣੂ ਸਮਝੌਤੇ 'ਤੇ ਅਮਰੀਕਾ ਨਾਲ ਹੋਰ ਕੋਈ ਵੀ ਚਰਚਾ "ਅਰਥਹੀਣ" ਹੈ - ਈਰਾਨ

ਤਹਿਰਾਨ (ਈਰਾਨ), 14 ਜੂਨ - ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਦੇਸ਼ 'ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਪ੍ਰਮਾਣੂ ਸਮਝੌਤੇ 'ਤੇ ਅਮਰੀਕਾ ਨਾਲ ਹੋਰ ਕੋਈ ਵੀ ਚਰਚਾ "ਅਰਥਹੀਣ" ਹੈ,।