ਬਾਲਾਘਾਟ ਮੁਕਾਬਲੇ 'ਚ 4 ਨਕਸਲੀ ਢੇਰ
ਬਾਲਾਘਾਟ, (ਮੱਧ ਪ੍ਰਦੇਸ਼), 14 ਜੂਨ-ਬਾਲਾਘਾਟ ਮੁਕਾਬਲੇ ਵਿਚ ਤਿੰਨ ਔਰਤਾਂ ਸਮੇਤ ਚਾਰ ਨਕਸਲੀ ਮਾਰੇ ਗਏ ਹਨ।