3 ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ 'ਤੇ ਚੱਲੀਆਂ ਗੋਲੀਆਂ , ਇਕ ਦੀ ਮੌਤ
ਬਟਾਲਾ, 26 ਜੂਨ (ਸਤਿੰਦਰ ਸਿੰਘ)-ਅੱਜ ਸ਼ਾਮ ਗੈਂਗਸਟਾਰ ਜੱਗੂ ਭਗਵਾਨਪੁਰੀਏ ਦੀ ਮਾਤਾ 'ਤੇ ਗੋਲੀਆਂ ਚੱਲਣ ਖ਼ਬਰ ਹੈ। ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀਏ ਦੀ ਮਾਂ ਹਰਜੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਭਗਵਾਨਪੁਰ ਉੱਪਰ ਕਾਦੀਆਂ ...
... 1 hours 3 minutes ago