ਉੱਤਰਾਖੰਡ : ਰੁਦਰਪ੍ਰਯਾਗ 'ਚ ਨਦੀ ਵਿਚ ਬੱਸ ਡਿੱਗਣ ਨਾਲ ਹੁਣ ਤਕ 3 ਦੀ ਮੌਤ
.png)
ਨਵੀਂ ਦਿੱਲੀ, 26 ਜੂਨ-ਉੱਤਰਾਖੰਡ ਦੇ ਰੁਦਰਪ੍ਰਯਾਗ ਵਿਚ ਬੱਸ ਨਦੀ ਵਿਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹਨ।