05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2025

ਬਿਹਾਰ ਮੋਬਾਈਲ ਰਾਹੀਂ ਵੋਟਿੰਗ ਕਰਵਾਉਣ ਵਾਲਾ ਪਹਿਲਾ ਰਾਜ ਬਣੇਗਾ

ਪਟਨਾ , 27 ਜੁਲਾਈ - ਬਿਹਾਰ ਦੇਸ਼ ਦਾ ਪਹਿਲਾ ਰਾਜ ਬਣਨ ਜਾ ਰਿਹਾ ਹੈ ਜਿੱਥੇ ਮੋਬਾਈਲ ਰਾਹੀਂ ਔਨਲਾਈਨ ਵੋਟਿੰਗ ਕੀਤੀ ਜਾਵੇਗੀ। ਇਹ ਈ-ਵੋਟਿੰਗ 2025 ਦੀਆਂ ਬਿਹਾਰ ਦੀਆਂ ਨਗਰ ਨਿਗਮ ਜਨਰਲ ...

ਅਜੀਤ ਡੈਸਕ 27-06-2025

ਪਟਨਾ , 27 ਜੁਲਾਈ - ਬਿਹਾਰ ਦੇਸ਼ ਦਾ ਪਹਿਲਾ ਰਾਜ ਬਣਨ ਜਾ ਰਿਹਾ ਹੈ ਜਿੱਥੇ ਮੋਬਾਈਲ ਰਾਹੀਂ ਔਨਲਾਈਨ ਵੋਟਿੰਗ ਕੀਤੀ ਜਾਵੇਗੀ। ਇਹ ਈ-ਵੋਟਿੰਗ 2025 ਦੀਆਂ ਬਿਹਾਰ ਦੀਆਂ ਨਗਰ ਨਿਗਮ ਜਨਰਲ ਅਤੇ ਉਪ-ਚੋਣਾਂ ਲਈ ਸ਼ਨੀਵਾਰ 28 ਜੂਨ ਨੂੰ ਹੋਵੇਗੀ। ਬਿਹਾਰ ਰਾਜ ਚੋਣ ਕਮਿਸ਼ਨ ਨੇ ਇਸ ਚੋਣ ਵਿਚ ਈ-ਵੋਟਿੰਗ ਪ੍ਰਣਾਲੀ ਦੀ ਨੀਂਹ ਰੱਖੀ ਹੈ, ਜਿਸ ਰਾਹੀਂ ਪਹਿਲੀ ਵਾਰ ਵੋਟਰਾਂ ਨੂੰ ਈ-ਵੋਟਿੰਗ ਰਾਹੀਂ ਵੋਟ ਪਾਉਣ ਦਾ ਮਾਣ ਪ੍ਰਾਪਤ ਹੋਵੇਗਾ।

ਪਿਛਲੀ ਖ਼ਬਰ ਪਾਕਿਸਤਾਨ ਦੇ ਸਵਾਤ ਨਦੀ ਵਿਚ ਅਚਾਨਕ ਆਏ ਹੜ੍ਹ ਵਿਚ 18 ਸੈਲਾਨੀ ਵਹਿ ਗਏ ਅਗਲੀ ਖ਼ਬਰ ਉਤਰਾਖੰਡ ਹਾਈ ਕੋਰਟ ਨੇ ਪੰਚਾਇਤ ਚੋਣਾਂ 'ਤੇ ਲੱਗੀ ਪਾਬੰਦੀ ਹਟਾਈ