05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2025

ਪਾਕਿਸਤਾਨ ਦੇ ਸਵਾਤ ਨਦੀ ਵਿਚ ਅਚਾਨਕ ਆਏ ਹੜ੍ਹ ਵਿਚ 18 ਸੈਲਾਨੀ ਵਹਿ ਗਏ

ਇਸਲਾਮਾਬਾਦ, 27 ਜੂਨ - ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਸਵਾਤ ਨਦੀ ਵਿਚ ਅਚਾਨਕ ਆਏ ਹੜ੍ਹ ਵਿਚ ਔਰਤਾਂ ਅਤੇ ਬੱਚਿਆਂ ਸਮੇਤ 18 ਸੈਲਾਨੀ ਵਹਿ ਗਏ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੇ ...

ਅਜੀਤ ਡੈਸਕ 27-06-2025

ਇਸਲਾਮਾਬਾਦ, 27 ਜੂਨ - ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਸਵਾਤ ਨਦੀ ਵਿਚ ਅਚਾਨਕ ਆਏ ਹੜ੍ਹ ਵਿਚ ਔਰਤਾਂ ਅਤੇ ਬੱਚਿਆਂ ਸਮੇਤ 18 ਸੈਲਾਨੀ ਵਹਿ ਗਏ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੇ ਅਨੁਸਾਰ, ਇਹ ਘਟਨਾ ਫਿਜ਼ਾਗਤ ਖੇਤਰ ਵਿਚ ਵਾਪਰੀ, ਜਿੱਥੇ 2 ਪਰਿਵਾਰਾਂ ਦੇ ਮੈਂਬਰ ਨਦੀ ਦੇ ਕੰਢੇ ਨਾਸ਼ਤਾ ਕਰ ਰਹੇ ਸਨ ਜਦੋਂ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਅਤੇ ਬਹੁਤ ਸਾਰੇ ਲੋਕ ਵਹਿ ਗਏ। ਬਚਾਅ ਕਾਰਜ ਦੌਰਾਨ 3 ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ।

ਪਿਛਲੀ ਖ਼ਬਰ ਸ਼ੇਫਾਲੀ ਜਰੀਵਾਲਾ ਦਾ ਅਚਾਨਕ ਦਿਹਾਂਤ ਅਗਲੀ ਖ਼ਬਰ ਬਿਹਾਰ ਮੋਬਾਈਲ ਰਾਹੀਂ ਵੋਟਿੰਗ ਕਰਵਾਉਣ ਵਾਲਾ ਪਹਿਲਾ ਰਾਜ ਬਣੇਗਾ