ਚੰਡੀਗੜ੍ਹ, 28 ਜੂਨ (ਦਵਿੰਦਰ ਸਿੰਘ)-ਈ.ਡੀ. ਦੇ ਸਾਬਕਾ ਵਧੀਕ ਡਾਇਰੈਕਟਰ ਨਿਰੰਜਨ ਸਿੰਘ ਮੁਹਾਲੀ ਸਥਿਤ ਵਿਜੀਲੈਂਸ ਭਵਨ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਬੋਲੇ ਕਿ 2021 ਤੋਂ ਪਹਿਲਾਂ ਜਾਂਚ 'ਚ ਬਹੁਤ ਸਾਰੇ ਲੋਕਾਂ ਨੇ ਮਜੀਠੀਆ ਦਾ ਨਾਂਅ ਲੈ ਕੇ ਬਿਆਨ ਦਰਜ ਕਰਵਾਏ ਸੀ। ਮੈਂ ਨਸ਼ਾ ਤਸਕਰਾਂ ਖਿਲਾਫ ਹਮੇਸ਼ਾ ਲੜਾਈ ਲੜਾਂਗਾ। ਨਸ਼ੇ ਨੂੰ ਖ਼ਤਮ ਕਰਨ ਦੇ ਮੁੱਦੇ 'ਤੇ ਮੈਂ ਪੰਜਾਬ ਨਾਲ ਹਾਂ। ਮੈਂ ਅੱਜ ਆਪਣੇ ਬਿਆਨ ਦਰਜ ਕਰਵਾਏ ਹਨ।
ਤਾਜ਼ਾ ਖ਼ਬਰਾਂ
Free
ਮੈਂ ਨਸ਼ਾ ਤਸਕਰਾਂ ਖਿਲਾਫ ਹਮੇਸ਼ਾ ਲੜਾਈ ਲੜਾਂਗਾ - ਸਾਬਕਾ ਵਧੀਕ ਡਾਇਰੈਕਟਰ ਨਿਰੰਜਨ ਸਿੰਘ
ਚੰਡੀਗੜ੍ਹ, 28 ਜੂਨ (ਦਵਿੰਦਰ ਸਿੰਘ)-ਈ.ਡੀ. ਦੇ ਸਾਬਕਾ ਵਧੀਕ ਡਾਇਰੈਕਟਰ ਨਿਰੰਜਨ ਸਿੰਘ ਮੁਹਾਲੀ ਸਥਿਤ ਵਿਜੀਲੈਂਸ...
ਅਜੀਤ ਡੈਸਕ
28-06-2025