07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2025

ਟਿੱਪਰ ਵੱਜਣ ਕਾਰਨ ਦਰੱਖਤ ਮੋਟਰਸਾਈਕਲ ਸਵਾਰਾਂ 'ਤੇ ਡਿੱਗਿਆ, 1 ਦੀ ਮੌਤ

ਟੱਲੇਵਾਲ, 11 ਜੁਲਾਈ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਬੀਹਲਾ ਸੜਕ ਉਤੇ ਅੱਜ ਇਕ ਮੰਦਭਾਗੀ...

ਅਜੀਤ ਡੈਸਕ 11-07-2025

ਟੱਲੇਵਾਲ, 11 ਜੁਲਾਈ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਬੀਹਲਾ ਸੜਕ ਉਤੇ ਅੱਜ ਇਕ ਮੰਦਭਾਗੀ ਘਟਨਾ ਵਾਪਰ ਗਈ ਜਦੋਂ ਸੜਕ ਉਤੇ ਮਿੱਟੀ ਪਾ ਰਹੇ ਇਕ ਟਿੱਪਰ ਜੋ ਕਿ ਸੜਕ ਉਤੇ ਝੁਕੇ ਸਫੈਦੇ ਨਾਲ ਟਕਰਾਅ ਜਾਣ ਉਪਰੰਤ ਸੜਕ ਉਤੇ ਜਾ ਰਹੇ ਮੋਟਰਸਾਈਕਲ ਸਵਾਰਾਂ ਉਤੇ ਜਾ ਡਿੱਗਾ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਇਕ ਔਰਤ ਅਤੇ 14 ਸਾਲਾਂ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਥਾਣਾ ਟੱਲੇਵਾਲ ਦੇ ਮੁਖੀ ਨਿਰਮਲਜੀਤ ਸਿੰਘ ਅਤੇ ਹਾਜ਼ਰ ਲੋਕਾਂ ਵਲੋਂ ਹਸਪਤਾਲ ਪਹੁੰਚਾਇਆ ਗਿਆ। 

ਪਿਛਲੀ ਖ਼ਬਰ ਲੈਂਡ ਪੂਲਿੰਗ ਪਾਲਿਸੀ ਖਿਲਾਫ਼ ਸੁਖਬੀਰ ਬਾਦਲ ਪੁੱਜੇ ਜਗਰਾਓਂ ਅਗਲੀ ਖ਼ਬਰ ਅਮਰੀਕਾ ਵਲੋਂ ਕੈਨੇਡਾ ਦੀਆਂ ਵਸਤਾਂ 'ਤੇ 35 ਫੀਸਦੀ ਟੈਰਿਫ ਦਾ ਐਲਾਨ